Kisaan Veero Mehtab Virk Song Download

Kisaan Veero mp3

Singer - Mehtab Virk

Lyricist - Zaildar Pargat Singh

Music Composed by Desi Routz

Released Date 17 Oct, 2020

Presents by Mehtab Virk Music

Zaildar Pargat Singh has written the Kisaan Veero Song Lyrics. Kisaan Veero Mp3 Song Sung By Mehtab Virk. Kisaan Veero Punjabi Singles Song released on 17 Oct, 2020. The music is given by Desi Routz and song's lyrics is from Zaildar Pargat Singh.Mehtab Virk New latest Punjabi Singles song is out now. Please Check Folkmp3.Com.

Watch Kisaan Veero Video

Kisaan Veero Mehtab Virk Song Lyrics

ਜਿੱਤਣਾ ਜੇ ਚਾਹੁੰਦੇ ਹੋ ਮੈਦਾਨ ਵੀਰਿਓ
ਕੱਠੇ ਹੋ ਜੋ ਮੇਰੇਓ ਕਿਸਾਨ ਵੀਰਿਓ

ਜੇਹੜੇ ਹੱਥ ਪਾਉਣ ਨੂੰ ਫਿਰਦੇ
ਸਾਡੀ ਪੱਗਾਂ ਨੂੰ ਸਾਡੇ ਪਰਨੇਆਂ ਨੂੰ
ਅੱਜ ਦੇਖ ਦੇਖ ਕੇ ਕੰਬਦੇ ਆ
ਸਾਡੇ ਕੱਠਾਂ ਨੂੰ ਸਾਡੇ ਧਰਨੇਆਂ ਨੂੰ

ਮੰਨਿਆ ਲੜਾਈ ਨਹੀਂ ਆਸਾਨ ਵੀਰਿਓ
ਕੱਠੇ ਹੋ ਜੋ ਮੇਰੇਓ ਕਿਸਾਨ ਵੀਰਿਓ

ਜੇਹੜੇ ਕਿਸਮਤ ਦੇ ਨਾਲ ਲੜਦੇ ਨੇ
ਉਹ ਹੱਕਾਂ ਲਈ ਲੜ ਸੱਕਦੇ ਨੇ
ਜਿਹਨਾਂ ਹੱਥਾਂ ਦੇ ਵਿਚ ਕਹੀਆਂ ਨੇ
ਉਹ ਡਾਂਗਾਂ ਵੀ ਫੜ ਸੱਕਦੇ ਨੇ

ਜੈਲਦਾਰਾ ਵੇਂਹਦਾ ਇਹ ਜਹਾਨ ਵੀਰਿਓ
ਕੱਠੇ ਹੋ ਜੋ ਮੇਰੇਓ ਕਿਸਾਨ ਵੀਰਿਓ

ਕੱਠਿਆਂ ਦਾ ਹੀ ਮਸਲਾ ਏ
ਅਸੀਂ ਦਿੱਲੀ ਨੂੰ ਸਮਝਾਣਾ ਏ
ਚਾਚੇ ਤਾਏ ਦੇ ਪੁੱਤਰ
ਕੀ ਪੰਜਾਬ ਤੇ ਕੀ ਹਰਿਆਣਾ ਏ

ਇਹ ਬਿੱਲ ਬੁੱਲ ਨਹੀਂ ਪਰਵਾਨ ਵੀਰਿਓ
ਇਹ ਬਿੱਲ ਸਾਡੀ ਮੌਤ ਦਾ ਸਮਾਨ ਵੀਰਿਓ
ਕੱਠੇ ਹੋ ਜੋ ਮੇਰੇਓ ਕਿਸਾਨ ਵੀਰਿਓ

Social Share

Latest Song Released